Wait & Watch - Prem Dhillon Lyrics
Singer | Prem Dhillon |
Composer | Prem Dhillon |
Music | Desi Crew |
Song Writer | Prem Dhillon |
Yeah yeah
Prem Dhillon!
Desi Crew…
ਹੋ ਧੜੇਬਾਜ਼ੀ ਹੁੰਦੀ ਫਿਰਦੀ ਆ ਬੱਲੀਏ
ਲੈਣ ਨੂੰ ਆ ਫਿਰਦੇ ਵੈਰ ਕਾਹਲੇ ਆ
ਡੱਡੀਆਂ ਨੂੰ ਹੋਇਆ ਆ ਜਕਾਮ ਫਿਰਦਾ
ਭੁੱਲ ਗਯਾ ਸਾਲੇ ਸਾਡੇ ਹੱਥੀਂ ਪਲੇ ਆ
ਹੋ ਗੋਲੀ ਨੇ ਨਹੀਂ ਪੁੱਛਣਾ ਰਾਹ ਕਿਸੇ ਨੂੰ
ਗੋਲੀ ਨੇ ਨਹੀਂ ਪੁੱਛਣਾ ਰਾਹ ਕਿਸੇ ਨੂੰ
ਨਿਕਲ ਪਿਸਤੋਲੋ ਖੌਰੇ ਕਿੱਧਰ ਜਾਉਗੀ
ਹੋ ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨੱਚਦੀ ਆ ਕਿਹਨੂੰ ਆਊਗੀ
ਹੋ ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨੱਚਦੀ ਆ ਕਿਹਨੂੰ ਆਊਗੀ
ਹੋ ਪੁੱਛ ਕੇ ਚਲਾਉਂਦੇ ਤਾਂ ਵੀ miss ਮਾਰਦੇ
ਸਾਨੂੰ ਰੱਬ ਵੱਲੋ ਖੁੱਲੀ permission ਕੁੜੇ
ਹੋ ਕਿਸੇ ਦਾ ਵੈਰ ਜਾਣ ਸਿਰ ਲੈਂਦੇ ਨਹੀਂ
ਸਾਲੇ ਛਿੱਤਰਾਂ ਚ ਲੱਬਣੇ commision ਕੁੜੇ
ਹੋ ਕਿਥੇ fire ਮਾਰਨਾ ਤੇ ਕੀਹਨੇ ਮਾਰਨਾ
ਹੋ ਕਿਥੇ fire ਮਾਰਨਾ ਤੇ ਕੀਹਨੇ ਮਾਰਨਾ
ਯਮਰਾਜ ਵੱਲੋਂ ਕੀਤੀ ਕੁੜੇ ਰੇਕੀ ਜਾਉਗੀ
ਹੋ ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨੱਚਦੀ ਆ ਕਿਹਨੂੰ ਆਊਗੀ
ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨੱਚਦੀ ਆ ਕਿਹਨੂੰ ਆਊਗੀ
ਹੋ ਅੱਲੇ ਪੱਲੇ ਕੱਖ ਨਹੀਓ ਗੱਲਾਂ ਜੋਗੇ ਆ
ਬਸ ਫੌਕੀਆਂ ਹੀ ਛੱਡਣ ਕੜੂਸਾਂ ਬੱਲੀਏ
ਗਾੜੀ ਗਾੜੀ ਲੱਗ ਵੇਖੀ ਕਿਵੇਂ ਨੱਠ ਦੇ
ਵੇਖੀ ਜੱਦੋਂ ਚਕਾਯੀਆਂ ਜਦੋ ਪੂਸਾ ਬੱਲੀਏ
ਗਾੜੀ ਗਾੜੀ ਲੱਗ ਵੇਖੀ ਕਿਵੇਂ ਨੱਠ ਦੇ
ਵੇਖੀ ਜੱਦੋਂ ਚਕਾਯੀਆਂ ਜਦੋ ਪੂਸਾ ਬੱਲੀਏ
ਹੋ ਇਹਦਾ ਫੈਸਲਾ ਤਾਂ ਹੁਣ ਸਮਾਂ ਕਰੂਗਾ
ਇਹਦਾ ਫੈਸਲਾ ਤਾਂ ਹੁਣ ਸਮਾਂ ਕਰੂਗਾ
ਕੀਹਦਾ ਆਉਣਾ ਆ ਬਰੀਦਾ ਕੀਹਦੀ ਪੇਸ਼ੀ ਆਉਗੀ
ਹੋ ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨੱਚਦੀ ਆ ਕਿਹਨੂੰ ਆਊਗੀ
ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨੱਚਦੀ ਆ ਕਿਹਨੂੰ ਆਊਗੀ
You may want to read this post :