VIP RAJ RANJODH ft DILJIT DOSANJH - Diljit Dosanjh Raj Ranjodh Lyrics
Singer | Diljit Dosanjh Raj Ranjodh |
Music Lable | Crazy Production |
Music | Yeah Proof |
Song Writer | Raj Ranjodh |
Yeah proof!
ਹੋ ਗਾਡਰ ਆ ਜਿਹੜੇ ਸਾਡੇ ਮੁੰਡੇ ਜਮਾ ਠਾ ਨੀ
ਪਾਰਟੀ ਕਰੀਦੀ ਜਿਵੇਂ ਰੱਖਿਆ ਵਿਆਹ ਨੀ
Boom Box ਰੱਖੇ ਬਿੱਲੋ ਅੱਡੀ ਵੀ ਦੀ hood ਤੇ
ਟੀਸੀ ਵਾਲਾ ਬੇਰ ਲਾਉਂਦੇ ਬਾਜ਼ ਵਾਂਗੂ ਉੱਡ ਕੇ
ਹੋ ਪੀਣੀ ਆ ਤੇ ਦੇਸੀ ਪੀਣੀ ਆ
ਜੱਟਾਂ ਦੇ ਅਸੂਲ ਬਣ ਗਏ
ਟਰਾਲੀਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ cool ਬਣ ਗਏ ਬੱਲੀਏ
ਪਹਿਲੇ ਯਾਰ ਫਿਰ ਸਹੇਲੀਆਂ ਆਉਂਦੀਆਂ
ਮਹਿਫਲਾਂ ਦੇ rule ਬਣ ਗਏ ਬੱਲੀਏ
ਹੋ ਯਾਰ ਤੇਰਾ VIP
ਜੱਟ ਦੀ ਚੜਾਈ ਪੂਰੀ ਆ
ਹੋ ਜੱਟੀ ਐੱਸ Rock ਵਰਗੀ
ਤਾਹੀ ਅੱਗ ਲਾਈ ਪੂਰੀ ਆ
ਹੋ ਰਾਜ ਵਾਂਗੂ ਕਿਵੇਂ ਲਿਖਣਾ
ਥਾਂ ਥਾਂ ਸਕੂਲ ਬਣ ਗਏ
ਟਰਾਲੀਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ cool ਬਣ ਗਏ ਬੱਲੀਏ
ਪਹਿਲੇ ਯਾਰ ਫਿਰ ਸਹੇਲੀਆਂ ਆਉਂਦੀਆਂ
ਮਹਿਫਲਾਂ ਦੇ rule ਬਣ ਗਏ ਬੱਲੀਏ
ਹੋ ਤੇਰੀ ਥਾਂ ਤੇ ਮੂਹਰੇ ਸੀਟ ਤੇ
congnac ਰੱਖੀ ਹੋਈ ਆ
ਹੋ ਅੱਖ ਚ ਪਿਆਰ ਭਾਲਦੀ
ਜੋ ਨਾਗਣੀ ਨਾਲ ਡੱਕੀ ਹੋਈ ਆ
ਕੌੜੇ ਨਾਲ ਕੌੜੀ ਜਿਹੀ ਕੁੜੀ
ਸਾਡੇ ਲਈ fuel ਬਣ ਗਈ
ਟਰਾਲੀਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ cool ਬਣ ਗਏ ਬੱਲੀਏ
ਪਹਿਲੇ ਯਾਰ ਫਿਰ ਸਹੇਲੀਆਂ ਆਉਂਦੀਆਂ
ਮਹਿਫਲਾਂ ਦੇ rule ਬਣ ਗਏ ਬੱਲੀਏ
ਹੋ reel ਤੇਰੀ ਵੇਖ ਵੇਖ ਸੁੱਕੇ ਗੱਬਰੂ
ਬਿੱਲੋ ਤੇਰੇ ਹੁਸਨ ਖਰੂਦ ਠਾਲੇ ਨੇ
ਟੀਸੀ ਵਾਲੇ ਬੇਰ ਉੱਤੇ ਅੱਖ ਰੱਖਦੇ
ਵਹਿਮ ਮੇਰੇ ਸਾਲਿਆਂ ਨੇ ਬੜੇ ਪਾਲੇ ਨੇ
ਪਰਾਲੀ ਵਾਂਗੂ ਫੂਕਤੀ ਮੰਡੀਰ ਸੋਹਣੀਏ
ਕਾਲੀ ਕਾਲੀ ਅੱਖ ਚ ਬਾਰੂਦ ਡਾਲੇ ਨੇ
ਹੋ ਪੱਟ ਤੇ ਸੀ ਮੋਰਨੀ ਬਣਾਈ ਦਾਦੇ ਨੇ
ਕੇ ਪੱਟ ਲਈ ਆ ਮੋਰਨੀ ਦੁਸਾਂਝਾਂ ਵਾਲੇ ਨੇ
ਹੋ ਲੱਲੀ ਛੱਲੀ ਨਹੀਓ ਲੱਬਣੇ
ਯਾਰ ਜੇ cruel ਬਣ ਗਿਆ
ਟਰਾਲੀਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ cool ਬਣ ਗਏ ਬੱਲੀਏ
ਪਹਿਲੇ ਯਾਰ ਫਿਰ ਸਹੇਲੀਆਂ ਆਉਂਦੀਆਂ
ਮਹਿਫਲਾਂ ਦੇ rule ਬਣ ਗਏ ਬੱਲੀਏ