UDD GAYA - B Praak Lyrics
Singer | B Praak |
Music Label | White Hill Music |
Music | B Praak |
Song Writer | Jaani |
ਜ਼ਮੀਨ ਤੇ ਰਹਿੰਦਾ ਸੀ ਹਵਾ ਵਿੱਚ ਉੱਡ ਗਿਆ
ਜ਼ਮੀਨ ਤੇ ਰਹਿੰਦਾ ਸੀ ਹਵਾ ਵਿੱਚ ਉੱਡ ਗਿਆ
ਹੋ ਤੇਰਾ ਚੇਹਰਾ ਜਦ ਮੇਰੇ ਵੱਲ ਮੁੜ ਗਿਆ
ਜ਼ਮੀਨ ਤੇ ਰਹਿੰਦਾ ਸੀ ਹਵਾ ਵਿੱਚ ਉੱਡ ਗਿਆ
ਹੋ ਤੇਰਾ ਚੇਹਰਾ ਜਦ ਮੇਰੇ ਵੱਲ ਮੁੜ ਗਿਆ
ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ ਤੇ
ਹੋ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇ
ਸਮੁੰਦਰ ਕੋਲੇ ਵੀ ਪਾਣੀ ਥੁੜ ਗਿਆ
ਹੋ ਤੇਰਾ ਚੇਹਰਾ ਜਦ ਮੇਰੇ ਵੱਲ ਮੁੜ ਗਿਆ
ਹੋ ਫੁੱਲਾਂ ਦੀ ਖੁਸ਼ਬੂ ਐ ਨਾ
ਤੂੰ ਤੇ ਫਿਰ ਤੂੰ ਐ ਨਾ
ਮੈਂ ਪਾਗਲ ਦਿਵਾਨਾ ਮੈਂ ਆਸ਼ਿਕ਼ ਮੈਂ ,ਮਜਨੂੰ
ਮੈਂ ਰਾਂਝਾ ਮੈਂ ਸੱਭ ਕੁੱਛ ਤੇਰਾ
ਤੂੰ ਜੱਨਤ ਵਿਖਾਏਂਗੀ ਰੱਬ ਨਾਲ ਮਿਲਾਏਂਗੀ
ਦਿੱਲ ਮੈਨੂੰ ਕਹਿੰਦਾ ਮੇਰਾ
ਮੈਂ ਸੱਜਦਾ ਕਰਾਂਗਾ ਇਰਾਦਾ ਨਹੀਂ ਸੀ
ਰੱਬ ਤੇ ਜ਼ਕੀਨ ਮੈਨੂੰ ਜ਼ਿਆਦਾ ਨਹੀਂ ਸੀ
ਤੇਰੇ ਨਾਲ ਜੁੜਿਆ ਮੈਂ ਰੱਬ ਨਾਲ ਜੁੜ ਗਿਆ
ਹੋ ਤੇਰਾ ਚੇਹਰਾ ਜਦ ਮੇਰੇ ਵੱਲ ਮੁੜ ਗਿਆ
ਜਿਹਨੇ ਮੇਰੇ ਸਾਹ ਬਾਕੀ ਸਾਰੇ ਤੇਰੇ ਨਾਮ ਸਾਕੀ
ਤੂੰ ਹੀ ਏ ਪਿਲਾਓਣੇ ਹੁਣ ਅੱਖੀਆਂ ਚੋਂ ਜਾਮ ਸਾਕੀ
ਤੇਰੀ ਪਰਛਾਈ ਬਣ ਚਲਾ ਨਾਲ ਨਾਲ ਮੈਂ
ਬੱਚਿਆਂ ਦੇ ਵਾਂਗੂ ਤੇਰਾ ਰੱਖੂਗਾ ਖ਼ਿਆਲ ਮੈਂ
ਅਦਾਵਾਂ ਐਸੀਆਂ ਕੇ ਜਾਨੀ ਖੁਭ ਗਿਆ
ਵੇਖ ਕੇ ਤੈਨੂੰ ਸੱਜਣਾ ਪਾਣੀ ਵੀ ਡੁੱਬ ਗਿਆ
ਵੇਖ ਕੇ ਤੈਨੂੰ ਪਾਣੀ ਪਾਣੀ ਵਿੱਚ ਰੁੜ ਗਿਆ
ਹੋ ਤੇਰਾ ਚੇਹਰਾ ਜਦ ਮੇਰੇ ਵੱਲ ਮੁੜ ਗਿਆ
ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ ਤੇ
ਹੋ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇ