BAS - Jaz Dhami, Karan Aujla Lyrics (Punjabi Version )
Singer | Jaz Dhami, Karan Aujla |
Composer | Karan Aujla |
Music | Yeah Proof |
Song Writer | Karan Aujla |
Yeah Proof
ਹੋ ਪਤਾ ਤਾ ਤੇਰਾ ਸਾਨੂੰ ਵੀ ਏ
ਬੋਲਦੇ ਹੀ ਨਹੀਂ ਬਸ
ਗਲ ਤੱਕ ਕੁੜੀਏ ਭਰੇ ਪਏ ਆ
ਡੋਲਦੇ ਹੀ ਨਹੀਂ ਬਸ
ਬੜੇ ਪਏ ਨੇ ਤੇਰੇ secret
ਖੋਲਦੇ ਹੀ ਨਹੀਂ ਬਸ
ਮਿੰਟ ਚ ਰੋਲ ਦੇਵਾ ਤੇਰੇ ਆਸ਼ਿਕ਼
ਰੋਲਦੇ ਹੀ ਨਹੀਂ ਬਸ
ਘਰੇ ਹੀ ਪਈ ਆ ਤੇਰੀ ਨਿਸ਼ਾਨੀ
ਟੋਲਦੇ ਈ ਨਹੀਂ ਬਸ
ਹੋ ਪਤਾ ਤਾ ਤੇਰਾ ਸਾਨੂੰ ਵੀ ਏ
ਬੋਲਦੇ ਨਹੀਂ ਬਸ
ਉਹਦੀ ਵੀ ਇੱਕ GF ਐ ਹੁਣ BF ਤੇਰਾ ਜੋ ਆ ਨੀ
ਬਣੇ ਮਾਹੌਲ ਕਸੌਲ ਕੁੜੇ
ਕਦੇ ਘੁੰਮਦੀ ਫਿਰਦੀ ਗੋਆ ਨੀ
ਡਾਇਰੀ ਲਿਖਤੀ ਤੇਰੇ ਤੇ
ਫਿਰੋਲਦੇ ਹੀ ਨਹੀਂ ਬਸ
ਹੋ ਪਤਾ ਤਾ ਤੇਰਾ ਸਾਨੂੰ ਵੀ ਏ
ਬੋਲਦੇ ਨਹੀਂ ਬਸ
ਤੂੰ ਕੱਲ ਰਾਤ ਕਹਾ ਪੈ ਥੀ
ਔਰ ਥੀ ਕਿਸਕੀ ਬਾਹੋ ਮੇਂ
ਸਾਹੋ ਮੈ ਥੇ ਸਾਹ ਤੇਰੇ
ਤੂੰ ਗਿਰ ਗਈ ਨਿਗਾਹੋਂ ਮੇਂ
ਵਜ਼ਨ ਬੜਾ ਸੀ ਲਾਰਿਆਂ ਦੇ ਵਿੱਚ
ਤੋਲਦੇ ਹੀ ਨਹੀਂ ਬਸ
ਜ਼ਹਿਰ ਪੀਣ ਨੂੰ ਕਾਹਲੇ ਪਏ ਆ
ਘੋਲਦੇ ਹੀ ਨਹੀਂ ਬਸ
ਘਰੇ ਹੀ ਪਈ ਆ ਤੇਰੀ ਨਿਸ਼ਾਨੀ
ਟੋਲਦੇ ਹੀ ਨਹੀਂ ਬਸ
ਹੋ ਪਤਾ ਤਾ ਤੇਰਾ ਸਾਨੂੰ ਵੀ ਏ
ਬੋਲਦੇ ਨਹੀਂ ਬਸ
ਸੋਨੇ ਦੇ ਪਾਏ ਕੜੇ ਸੀ ਤੂੰ
ਹੱਥਾਂ ਵਿੱਚ ਫੁੱਲ ਫੜੇ ਸੀ ਤੂੰ
ਸੈਰਾ ਤੇ ਸੀ ਗੈਰਾਂ ਦੇ ਨਾਲ
ਮੈਨੂੰ ਕਹਿੰਦੀ ਘਰੇ ਸੀ ਤੂੰ
ਔਜਲੇ ਦਾ ਦਿੱਲ ਟੁੱਟਿਆ ਹੋਇਆ
ਜੋੜਦੇ ਹੀ ਨਹੀਂ ਬਸ
ਹੋ ਪਤਾ ਤਾ ਤੇਰਾ ਸਾਨੂੰ ਵੀ ਏ
ਬੋਲਦੇ ਨਹੀਂ ਬਸ