Shadow - Jassa Dhillon Lyrics
Singer | Jassa Dhillon |
Music Label | Brown Town Music |
Music | Gur Sidhu |
Song Writer | Jassa Dhillon |
Gur sidhu music!
ਮਿਲਣਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲਦਾ ਪਰਛਾਵਾਂ
ਅੱਖਾਂ ਵਿੱਚ ਰੜਕਾ ਬੱਲੀਏ
ਯਾਰਾ ਦਾ ਮੈਂ ਯਾਰ ਕਹਾਵਾ
ਓ ਜਿਗਰਾ ਖੁੱਲਾ ਰੱਖਾਂ
ਰੱਖਾਂ ਕਿਉਂ ਨਾ ਯਾਰ ਨੇ ਕੱਬੇ
ਲੋਕਾਂ ਦਾ ਜਾਂਦਾ ਕੀ ਐ
ਐਵੇਂ ਸਾਲੇ ਰਹਿੰਦੇ ਯਾਬੇ
ਓ ਜਿੱਥੇ ਵੀ ਖੜਦਾ ਚੋਬਰ
ਖੜਦਾ ਕੋਈ ਟਾਵਾਂ ਟਾਵਾਂ
ਮਿਲਣਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲਦਾ ਪਰਛਾਵਾਂ
ਅੱਖਾਂ ਵਿੱਚ ਰੜਕਾ ਬੱਲੀਏ
ਯਾਰਾ ਦਾ ਮੈਂ ਯਾਰ ਕਹਾਵਾ
ਮਿਲਣਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲਦਾ ਪਰਛਾਵਾਂ
ਅੱਖਾਂ ਵਿੱਚ ਰੜਕਾ ਬੱਲੀਏ
ਯਾਰਾ ਦਾ ਮੈਂ ਯਾਰ ਕਹਾਵਾ
ਜਿੰਨੀਆਂ ਨੇ ਖੁੱਲੀਆਂ ਜੇਬਾਂ
Hustle ਆ ਦੂਣੀ ਕੀਤੀ
ਪੈਰ ਨਾ ਡੋਲੇ ਜੱਟੀਏ
ਯਾਰਾਂ ਨੇ ਰੱਜ ਕੇ ਪੀਤੀ
ਨਾ ਤਾ ਅਸੀਂ ਗੁੰਡੇ ਨਖਰੋ
ਨਾ ਨਾ ਨਾ ਸਾਊ ਬਾਹਲੇ
ਕੱਢਣੇ ਦੇ ਸ਼ੋਕੀਨ ਆ ਉਂਝ
ਬੱਲੀਏ ਕੋਈ ਵਹਿਮ ਜੇ ਪਾਲੇ
ਉਹ ਤਾ ਨੇ ਰੌਲੇ ਪਾਉਂਦੇ
ਮੈਂ ਤਾ ਹੱਥ ਗਲਮੇ ਪਾਵਾਂ
ਮਿਲਣਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲਦਾ ਪਰਛਾਵਾਂ
ਅੱਖਾਂ ਵਿੱਚ ਰੜਕਾ ਬੱਲੀਏ
ਯਾਰਾ ਦਾ ਮੈਂ ਯਾਰ ਕਹਾਵਾ
ਮਿਲਣਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲਦਾ ਪਰਛਾਵਾਂ
ਅੱਖਾਂ ਵਿੱਚ ਰੜਕਾ ਬੱਲੀਏ
ਯਾਰਾ ਦਾ ਮੈਂ ਯਾਰ ਕਹਾਵਾ
ਝੁੱਕਦੀ ਨਾ ਧੌਣ ਖੌਫ ਤੋਂ
ਬੋਲੇ ਨਾ ਕਦੇ ਰੋਹਬ ਤੋਂ
ਡਰਦੇ ਨੇ ਸੱਪ ਪੁਰਾਣੇ
ਗੱਬਰੂ ਦੇ ਨਵੇਂ ਡੋਪ ਤੋਂ
ਚਿੱਟੇ ਦਿਨ ਡਾਈਏ ਫੱਕੀਆਂ
ਰਾਤਾਂ ਨੇ ਲੇਖੇ ਲੱਗੀਆਂ
ਚੰਗਿਆਂ ਤੋਂ ਚੰਗਾ ਜੱਸਾ
ਕਹਿਣਗੀਆਂ ਤੇਰੀਆਂ ਸਖੀਆਂ
ਆਮ ਤੋਂ ਖਾਸ ਬਣੇ ਆ
ਖਾਸ ਤੋਂ ਮਹਿੰਗੇ ਨੀ
ਧੇੜ ਕੇ ਲਾਤੇ ਖੂੰਜੇ
ਜਿਹੜੇ ਸੀ ਕਹਿੰਦੇ ਨੀ
ਓ ਚੀਕਾਂ ਐ ਚੀਕਾਂ ਨਖਰੋ
ਜਿੱਥੇ ਮੈ ਆਵਾਂ ਜਾਵਾਂ
ਮਿਲਣਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲਦਾ ਪਰਛਾਵਾਂ
ਅੱਖਾਂ ਵਿੱਚ ਰੜਕਾ ਬੱਲੀਏ
ਯਾਰਾ ਦਾ ਮੈਂ ਯਾਰ ਕਹਾਵਾ
ਮਿਲਣਾ ਤਾ ਦੂਰ ਸੋਹਣੀਏ
ਸਾਡਾ ਨਾ ਮਿਲਦਾ ਪਰਛਾਵਾਂ
ਅੱਖਾਂ ਵਿੱਚ ਰੜਕਾ ਬੱਲੀਏ
ਯਾਰਾ ਦਾ ਮੈਂ ਯਾਰ ਕਹਾਵਾ