Chak Chak Chak - Khan Bhaini ft Shipra Goyal Lyrics
Singer | Khan Bhaini ft Shipra Goyal |
Composer | Khan Bhaini |
Music | SycoStyle |
Label | Bang Music |
ਹੋ ਚੱਕ ਚੱਕ ਚੱਕ ਚੱਕ
ਜੱਟੀਏ ਤੂੰ ਪੈਰ ਚੱਕ
ਝਾਂਜਰਾਂ ਚ ਗੋਲਡ ਜੜਤਾ ਜੱਟ ਨੇ
ਉਹ ਰੱਖ ਰੱਖ ਮੇਰੇ ਸਿਰ ਤੇ ਤੂੰ ਹੱਥ
ਕਿੱਤੇ ਦਿਨੇ ਤਾਂ ਨੀ ਪੈੱਗ ਬੜਕਾਤਾ ਜੱਟ ਨੇ
ਹੋ ਤੇਰਾ ਨੀ ਰਕਾਨੇ ਸ਼ੌਕ ਆਪਣਾ ਮੈਂ ਪੂਰੇ ਆ
ਜਾਣਦੀ ਆ ਤਾਹੀ ਅੱਜ ਮਿੱਠਾ ਮਿੱਠਾ ਘੂਰਿਆ
ਹੋ 24 ਘੰਟੇ ਕਿਉਂ ਚੜੀ ਰਹਿੰਦੀ ਜੰਡ ਤੇ ਕਿਓਂ ਜੱਟੀਏ
ਹੋ ਤੇਰਾ ਨੀ ਐ ਸਾਰਾ ਤੇਰੀ ਦਾਰੂ ਦਾ ਕਸੂਰ ਆ
ਹੋ ਲੱਕ ਲੱਕ ਲੱਕ ਤੇਰਾ ਪਤਲਾ ਜਿਹਾ ਲੱਕ
ਮਾਤ ਪਾਓਂਦੀ ਆ ਤੂੰ ਰਕਾਨੇ scarlet ਨੂੰ
ਵੇ ਦਸ ਦੱਸ ਦੱਸ ਹੋਰ ਕਿੰਨਾ ਚਿਰ ਦੱਸ
ਵੇ ਮੈਂ ਸਾਂਭਦੀ ਰਹੂਗੀ ਸਰਦਾਰ ਸੈੱਟ ਨੂੰ
ਮੈਂ ਕਿਹਾ ਜੀ ਗੱਲ ਤਾ ਸੁਣੋ
ਨੋ ਨੋ ਨੋ ਨੋ ਬੇਬੀ ਨੋ
ਯਾਰ ਪੀਕੇ ਕਦੇ ਕਰਦੇ ਨੀ ਸ਼ੋ
ਐਦਾਂ ਜੀ ਕਦੇ ਸੁੱਟਦਾ ਨੀ ਖੋ
ਹੋ ਮੋਹ ਜੇਹਾ ਤੇਰਾ ਆਉਂਦਾ ਜੱਟੀਏ
ਬੱਸ ਆਉਂਦਾ ਹੀ ਪੈਗ ਲਾਕੇ ਵੇ
ਅੱਜ ਹੋਇਆ ਜੱਟ ਰੰਗੀਨ ਗੋਰੀਏ
ਤਾਂ ਹੀ ਤਾਂ ਦੱਸਦੇ ਗਾਕੇ ਵੇ
ਹੋ ਮੋਹ ਜੇਹਾ ਤੇਰਾ ਆਉਂਦਾ ਜੱਟੀਏ
ਬੱਸ ਆਉਂਦਾ ਹੀ ਪੈਗ ਲਾਕੇ ਵੇ
ਅੱਜ ਹੋਇਆ ਜੱਟ ਰੰਗੀਨ ਗੋਰੀਏ
ਤਾਂ ਹੀ ਤਾਂ ਦੱਸਦੇ ਗਾਕੇ ਵੇ
ਹੋ ਤਕ ਤਕ ਅੱਖਾਂ ਮੇਰੀਆਂ ਚ ਤਕ
ਚੰਗਾ ਹੁੰਦਾ ਨੀ ਲੜਾਈਆ ਦਾ ਨਤੀਜਾ ਨੀ
ਹੋ ਸ਼ੱਕ ਸ਼ੱਕ ਸ਼ੱਕ ਮੈਨੂੰ ਤੇਜੀ ਤੇ ਆ ਸ਼ੱਕ
ਓਹੀ ਦਿੰਦਾ ਤੈਨੂੰ ਕੰਪਨੀ ਕੋਈ ਤੀਜਾ ਨੀ
ਉਹ ਤੇਰੇ ਵਾਂਗੂ ਕਰਦੀ ਪੱਕੀ ਬਸ ਇਕ ਹੀ ਪੀਣੀ ਆ
ਨਾਲੇ ਫਿਰ ਕੀ ਹੋ ਗਿਆ ਜੇ ਘੁੱਟ ਲਾ ਲਈ
ਕਿਹੜਾ ਨਿੱਤ ਹੀ ਪੀਨਾ ਆ
ਹੋ ਯਾਰ ਦੀ ਮਹਿਫ਼ਿਲ ਵਿੱਚ ਬਹਿਕੇ
ਤੂੰ ਮੈਨੂੰ ਭੁੱਲ ਜਾਂਦੀ ਐ
ਬਸ ਸਿੱਧਾ ਸਿੱਧਾ ਦਾਸ ਅੱਜ ਯਾਰੀ
ਰੱਖਣੀ ਐ ਕੀ ਨਾ
ਹੋ ਤੂੰ ਮਿੱਤਰਾ ਦੀ ਜਾਨ ਗੋਰੀਏ
ਫੇਰ ਜਾਨ ਨੂੰ ਸੂਲੀ ਟੰਗਦਾ ਕਿਉਂ ਹਾਂ
ਤੂੰ ਜਿੰਦਗੀ ਦੀ ਰੇਡ ਲਾਈਨ ਰਕਾਨੇ
ਫੇਰ ਬਾਹਰ ਲਾਈਨ ਤੋਂ ਲੱਗਦਾ ਕਿਉਂ ਹਾਂ
ਹੋ ਤੂੰ ਮਿੱਤਰਾ ਦੀ ਜਾਨ ਗੋਰੀਏ
ਫੇਰ ਜਾਨ ਨੂੰ ਸੂਲੀ ਟੰਗਦਾ ਕਿਉਂ ਹਾਂ
ਤੂੰ ਜਿੰਦਗੀ ਦੀ ਰੇਡ ਲਾਈਨ ਰਕਾਨੇ
ਫੇਰ ਬਾਹਰ ਲਾਈਨ ਤੋਂ ਲੱਗਦਾ ਕਿਉਂ ਹਾਂ
ਹੋ ਭੈਣੀ ਆਲਾ ਭੈਣੀ ਆਲਾ ਕਰੇ ਤੇਰਾ ਬਾਹਲਾ
ਜਿੱਥੇ ਮਰਜੀ ਖੜਾ ਲਾ ਮੁੰਡਾ ਪੱਟੇ ਪੈਰ ਨਾ
ਵੇ ਸ਼ਕੀਨੀ ਐ ਤੂੰ ਬਾਹਲਾ ਅੱਜ ਲਾਉਨੇ ਜਿੰਨੇ ਲਾ ਲਾ
ਜੇ ਤੂੰ ਕਲ ਤੋਂ ਪੀਤੀ ਐ ਜੱਟਾ ਤੇਰੀ ਖੈਰ ਨਾ
You may want to read this post :