Careless - Korala Maan Lyrics
Careless - Korala Maan Lyrics |
Singer | Korala Maan |
Label | Speed Records |
Music | Desi Crew |
Lyrics | Korala Maan & Balkaran Dhillon |
Desi Crew, Desi Crew…
ਜੇ ਅੱਲ੍ਹੜ ਸ਼ਰਾਬੀ ਦੇ ਤੁ ਵਸ ਪੈ ਗਈ
ਮਗਰ ਵੀ ਐਵੇਂ ਹਸ ਹਸ ਪੈ ਗਈ
ਜੇ ਅੱਲ੍ਹੜ ਸ਼ਰਾਬੀ ਦੇ ਤੁ ਵਸ ਪੈ ਗਈ
ਮਗਰ ਵੀ ਐਵੇਂ ਹਸ ਹਸ ਪੈ ਗਈ
ਰੋਵੇਗੀ ਨੀ ਅੱਖਾਂ ਵਿੱਚ ਲੈਕੇ ਮੁੱਕੀਆ
ਜਦੋਂ ਸੱਜਰਾ ਪਿਆਰ ਸਿਰੇ ਚੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਅੱਲ੍ਹੜ ਸ਼ਰਾਬੀ ਦੇ ਤੁ ਵਸ ਪੈ ਗਈ
ਮਗਰ ਵੀ ਐਵੇਂ ਹਸ ਹਸ ਪੈ ਗਈ
ਆ ਨਿੱਤ ਨਵੇਂ ਠੇਕੇ ਕੋਲੋ ਚੱਕਣਾ ਪਉ
ਕੱਚ ਦੇ ਗਲਾਸ ਵਾਂਗੂੰ ਰੱਖਣਾ ਪਊ
ਖੌਰੇ ਕਦੋਂ ਲੱਗ ਜੈ ਨੀ ਤੋੜ ਜੱਟ ਨੂੰ
ਵਾਰੀ ਵਾਰੀ ਉਠ ਤੱਕਣਾ ਪਊ
ਓ ਹੋ ਗਈ ਮਸਤਾਨੀ ਜਦੋਂ ਤੌਰ ਜੱਟ ਦੀ
ਲੱਖ ਮਿੰਨਤਾ ਨਾਲ ਤੈਥੋ ਘਰੇ ਵੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਅੱਲ੍ਹੜ ਸ਼ਰਾਬੀ ਦੇ ਤੁ ਵਸ ਪੈ ਗਈ
ਮਗਰ ਵੀ ਐਵੇਂ ਹਸ ਹਸ ਪੈ ਗਈ
ਹੋ ਬੋਤਲਾਂ ਨੂੰ ਪੈਂਦੇ ਜਦੋਂ ਹੱਥ ਬੱਲੀਏ
ਸਿਰ ਤੇ ਨੀ ਦਿਸਦੀ ਫੇਰ ਛੱਤ ਬੱਲੀਏ
ਆਥਣੇ ਜੇ ਦੇਖੀ ਕਦੇ ਕਰੋਲੇ ਨੂੰ
ਫੂਲ ਆਲਾ ਢਿੱਲੋਂ ਹੁੰਦਾ ਵੱਟ ਬੱਲੀਏ
ਬੜੀਆਂ ਨੇ ਕੀਤੇ ਟੂਣੇ ਮਾਣੇ ਮਾਨ ਤੇ
ਪਰ ਕਿਸੇ ਤੋਂ ਕੁੱਝ ਵੀ ਵਿਗਾੜ ਹੋਇਆ ਨਾ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਅੱਲ੍ਹੜ ਸ਼ਰਾਬੀ ਦੇ ਤੁ ਵਸ ਪੈ ਗਈ
ਮਗਰ ਵੀ ਐਵੇਂ ਹਸ ਹਸ ਪੈ ਗਈ
ਹੋ ਗੱਬਰੂ ਦੇ ਦਿਲ ਕਿਥੇ ਮਹਿਲ ਗੋਰੀਏ
ਦਾਰੂ ਬਿਨਾ ਲਾਇਆ ਨਾ ਕੋਈ ਵੈਲ ਗੋਰੀਏ
ਬੋਤਲ ਤਾਂ ਬੱਚ ਗਈ ਪਟ ਹੋਣੀ ਨੀ
ਫੁੱਟ ਗਿਆ ਨਵਾਂ ਨੀ ਮੋਬਾਈਲ ਗੋਰੀਏ
ਹੋ ਖੱਤ ਸਾਂਭੀ ਬੈਠਾ ਇਕ ਮਰਜਾਣੀ ਦਾ
ਜਿਹੜਾ ਅੱਜ ਤੱਕ ਮੈਥੋਂ ਸਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੋਨੀ ਵੇਚ ਦਊਗਾ
ਜਦੋਂ ਗੱਭਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਅੱਲ੍ਹੜ ਸ਼ਰਾਬੀ ਦੇ ਤੁ ਵਸ ਪੈ ਗਈ
ਮਗਰ ਵੀ ਐਵੇਂ ਹਸ ਹਸ ਪੈ ਗਈ
You may want to read this post :